---Advertisement---

BREAKING PUNJABI MUSIC UPDATE : ਗਾਇਕਾ ਨੀਲਮ ਜੱਸਲ ਦੇ ਨਵੇਂ ਸਿੰਗਲ ਟਰੈਕ “ਕੌਮ ਦੇ ਬੱਬਰ ਸ਼ੇਰ” ਦੀ ਸ਼ੂਟਿੰਗ ਹੋਈ ਮੁਕੰਮਲ!

May 21, 2026 4:20 PM
---Advertisement---

📍 ਜਲੰਧਰ | 21 ਮਈ

🎥 ਜਾਣਕਾਰੀ ਦਿੰਦਿਆਂ ਜੱਸੀ ਸੀ ਕੇ ਨੇ ਦੱਸਿਆ ਕਿ ਇਹ ਖਾਸ ਟਰੈਕ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ।

🎶 ਇਸ ਸਿੰਗਲ ਟਰੈਕ ਨੂੰ ਪ੍ਰੋਡਿਊਸ ਕਰ ਰਹੇ ਹਨ
ਸੱਤ ਪਾਲ ਜੱਸੀ

🎼 ਮਿਊਜ਼ਿਕ ਤਿਆਰ ਕੀਤਾ ਹੈ
ਮਿਊਜ਼ਿਕ ਅਮਰ ਮਿਰਜ ਨੇ

✍️ ਗੀਤ ਦੇ ਬੋਲ ਲਿਖੇ ਹਨ
ਪੱਛੀ ਡੱਲੇਵਾਲ ਨੇ

📹 ਵੀਡੀਓ ਸ਼ੂਟ ਕੀਤਾ ਗਿਆ
ਸੁਖਜਿੰਦਰ ਸਿੰਘ ਵਿਰਦੀ ਵੱਲੋਂ

🚀 ਖਬਰਾਂ ਮੁਤਾਬਕ ਇਹ ਟਰੈਕ ਜਲਦ ਹੀ YouTube ’ਤੇ ਰਿਲੀਜ਼ ਕੀਤਾ ਜਾਵੇਗਾ।

🎬 ਸ਼ੂਟਿੰਗ ਦੌਰਾਨ ਮੌਜੂਦ ਰਹੇ:
✨ ਨੀਲਮ ਜੱਸਲ
✨ ਜੱਸੀ ਸੀ ਕੇ
✨ ਪੱਛੀ ਡੱਲੇਵਾਲ
✨ ਸੁਖਜਿੰਦਰ ਵਿਰਦੀ
✨ ਗੁਰਦੇਵ ਸਿੰਘ

💬 ਤੁਸੀਂ ਇਸ ਟਰੈਕ ਲਈ ਕਿੰਨੇ ਐਕਸਾਈਟਡ ਹੋ?
👇 Comment ਕਰਕੇ ਆਪਣੀ ਰਾਏ ਜ਼ਰੂਰ ਦਿਓ।

Join WhatsApp

Join Now